ਪੰਜਾਬ ਅੰਦਰ ਭਾਜਪਾ ਦਿਨੋਂ-ਦਿਨ ਮਜ਼ਬੂਤ ਹੋ ਰਹੀ ਹੈ। ਮੌਜੂਦਾ ਸੱਤਾਧਾਰੀ @AAPPunjab ਪਾਰਟੀ ਅਤੇ ਮੁੱਖ ਮੰਤਰੀ @BhagwantMann ਨੂੰ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਿਆ ਜਦੋਂ ਉਨ੍ਹਾਂ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ। ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਜੀ ਅਤੇ ਭਾਜਪਾ ਪੰਜਾਬ… pic.twitter.com/A8iaC4aJcx
— BJP PUNJAB (@BJP4Punjab) May 11, 2026